ਅਸੀ ਤਾ ਮਾਫ ਕਰਕੇ ਦਿਲ ਵਿਚੋਂ ਹੀ ਕੱਢ ਦਈਦਾ।।
ਆਖਿਰ ਤੇਰੇ ਬਿਨਾ ਤਾਂ ਇਹ ਜ਼ਿੰਦ ਮੁੱਕਦੀ ਜਾਂਦੀ ਆ
ਪਰ ਅਸੀਂ ਭੇਡਾਂ “ਚ” ਰਹਿਣ ਨਾਲੋਂ ਕੱਲੇ ਰਹਿਣਾ ਪਸੰਦ ਕਰਦੇ ਆ
ਹਰ ਪੀੜ ਤੇਰੀ ਪਿਆਰੀ ਕਿਹੜੀ ਰੱਖਾਂ ਕਿਹੜੀ ਸੁੱਟਾਂ
ਜੇ ਕਿਸੇ ਦਾ ਫਾਇਦਾ ਕਰਦੇ ਕਰਦੇ ਨੁਕਸਾਨ ਹੋ ਜਾਵੇ
ਸੁਭਾ ਦੇ ਹਾਂ ਘੈਂਟ ਨਾਲੇ ਅੱਖ ਦੇ ਵੀ ਚੰਗੇ ਹਾਂ
ਹੱਥਾਂ ਦੀਆਂ ਲਕੀਰਾਂ ਤੋਂ ਪਹਿਲਾਂ ਐਵੇਂ ਨਹੀਂ ਉਂਗਲਾਂ ਬਣਾਈਆਂ ਰੱਬ ਨੇ
ਇਹ ਮੇਰਾ ਦਿਲ ਆ ਕਮਲੀਏਂ ਕੋਈ ਪੰਜਾਬ ਦੀ ਸਰਕਾਰ ਨੀਂ.
ਜੇ ਮਿਲਦਾ ਸੱਚਾ ਪਿਆਰ punjabi status ਤਾਂ ਦਿਲੋਂ ਨਿਭਾਓ ਕਿਸੇ ਤੇ ਅਹਿਸਾਨ ਨਾਂ ਕਰੋ
ਇਨਸਾਨੀਅਤ ਨੂੰ ਸਭ ਤੋਂ ਵੱਡਾ ਮਜ਼ਹਬ ਕਹਿੰਦੇ ਸੀ
ਕੌਡੀਆਂ ਦੇ ਭਾਅ ਓਹਨਾਂ ਨੂੰ ਵੇਚ ਦਿਆਂਗੇ ਬਾਜ਼ਾਰ ‘ਚ
ਤੂੰ ਤੇ ਸੱਜਣਾ ਕੰਡਿਆ ਦਾ ਦਰਜਾ ਦੇਣ ਲਈ ਮਜ਼ਬੂਰ ਕਰਤਾ.
ਕਾਹਦੀ ਯਾਰੀ ਕੁੜੀਆ ਦੀ ਬਾਈ ਯਾਰੀ ਪਾਵੇ ਸਿਆਪੇ
ਕੱਖਾਂ ਵਾਂਗ ਮੁਹੱਬਤ ਰੁਲੀ ਤੇ ਉਮਰਾਂ ਲਈ ਜੁਦਾਈ.